ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਘਰ ਘਰ ਹੋਣੇ ਚਾਹੀਦੇ ਹਨ ਸ਼ਹੀਦੀ ਪ੍ਰੋਗਰਾਮ:ਭਾਈ ਮਨਜੀਤ ਸਿੰਘ|OneIndia Punjabi

2023-06-06 1

ਅਗਲੇ ਸਾਲ ਕੋਸ਼ਿਸ਼ ਰਹੇਗੀ ਕਿ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿਚ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵੀ ਕਰਵਾਇਆ ਜਾਵੇਗਾ ਸਮਾਗਮ। 39 ਸਾਲਾਂ ਵਿੱਚ ਸਿੱਖਾਂ ਨੂੰ ਇਨਸਾਫ਼ ਦੇਣ ਦੀ ਜਗ੍ਹਾ ਸਰਕਾਰ ਨੇ ਕਾਨੂੰਨ ਹੋਰ ਕੀਤੇ ਹਨ ਸਖ਼ਤ ਬਲਬੀਰ ਸਿੰਘ 96 ਕਰੋੜੀ।
.
In memory of the martyrs of June 1984, there should be martyrdom program in every house: Bhai Manjit Singh.
.
.
.
#operationbluestar #bhaimanjitsingh #punjabnews